¡Sorpréndeme!

ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਹੋ ਗਿਆ ਵਿਆਹ! ਦੇਖੋ ਓਹਨਾ ਦੀ ਖੂਬਸੂਰਤ ਲਾੜੀ |OneIndia Punjabi

2023-11-20 2 Dailymotion

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਆਪਣੀ ਅਦਾਕਾਰੀ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਹਨ। ਹਾਲ ਹੀ 'ਚ ਗੁਰਨਾਮ ਭੁੱਲਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਸੀ ਕਿ ਗਾਇਕ ਦੀ ਮੰਗਣੀ ਹੋ ਗਈ ਹੈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਹੀ ਰਿਹਾ ਸੀ ਤੇਫੈਨਜ਼ ਗਾਇਕ ਨੂੰ ਵਧਾਈਆਂ ਦੇ ਰਹੇ ਸੀ ਤੇ ਹੁਣ ਗੁਰਨਾਮ ਭੁੱਲਰ ਦੇ ਵਿਆਹ ਨਾਲ ਜੁੜੀਆਂ ਤਸਵੀਰਾਂ ਵੀਡੀਓ ਸਾਹਮਣੇ ਆ ਗਈਆਂ ਨੇ ਗੁਰਨਾਮ ਭੁੱਲਰ ਹੁਣ ਵਲੋਂ ਫਿਲਹਾਲ ਕੋਈ ਔਫੀਸ਼ੀਲੀ ANNOUNCEMENT ਨਹੀਂ ਕੀਤੀ ਗਈ ਪਰ ਇਹ ਕਿਸੇ ਸ਼ੂਟ ਦਾ ਹਿੱਸਾ ਵੀ ਨਹੀਂ ਲਗ ਰਿਹਾ ਜੀ ਹਾਂ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।
.
Punjabi singer Gurnam Bhullar got married! Look at their beautiful bride.
.
.
.
#gurnambhullar #gurnambhlarmarriage #marriage